
ਬੋਲੀਵੁਡ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਨੇ ਅੱਜ ਆਤਮ ਹਤਿਆ ਕਰ ਲਾਇ ਹੈ | ਸੁਸ਼ਾਂਤ ਨੇ ਆਪਣੇ ਬਾਂਦਰਆ ਵਿਚ ਸਥਿਤ ਘਰ ਵਿਚ ਫਾਹਾ ਲਾਇ ਕੇ ਆਪਣੀ ਜਾਨ ਦੇ ਦਿਤੀ | ਆਤਮ ਹਤਿਆ ਦੇ ਕਾਰਨ ਦਾ ਫਿਲਹਾਲ ਕੁਛ ਪਤਾ ਨਹੀਂ ਲੱਗਿਆ | ਸੂਤਰਾਂ ਤੋਂ ਇਹ ਖ਼ਬਰ ਨਿਕਲ ਕੇ ਆਯੀ ਹੈ ਕੇ ਸੁਸ਼ਾਂਤ ਪਿਛਲੇ ਕੁਝ ਮਹੀਨਿਆਂ ਤੋਂ ਡਿਪ੍ਰੈਸ਼ਨ ਵਿਚ ਸਨ | ਪੁਲਿਸ ਨੂੰ ਇਹ ਖ਼ਬਰ ਊਨਾ ਦੇ ਨੌਕਰ ਵਲੋਂ ਦਿਤੀ ਗਯੀ | ਸੁਸ਼ਾਂਤ ਇਕ ਬਹੁਤ ਹੀ ਵੱਡਾ ਅਦਾਕਾਰ ਸਨ ਊਨਾ ਨੇ ਧੋਨੀ ਦੀ ਮਸ਼ਹੂਰ ਫਿਲਮ ਵਿਚ ਆਪਣੀ ਬ ਕਮਾਲ ਕਾਬਲੀਅਤ ਦਿਖਾਈ ਸੀ | ਸਾਰਾ ਬਾਲੀਵੁੱਡ ਜਗਤ ਇਸ ਖ਼ਬਰ ਨਾਲ ਸਦਮੇ ਵਿਚ ਹੈ |
No comments:
Post a Comment